Senior Citizen Welfare Committee
1) Conduct meditation and Yoga classes) (ਧਿਆਨ ਅਤੇ ਯੋਗ ਕਲਾਸਾਂ ਲਗਵਾਈ ਜਾਂਦੀ ਹੈ )
2) Senior sports and fitness (ਸੀਨੀਅਰ ਖੇਡ ਅਤੇ ਤੰਦਰੁਸਤੀ)
3) Special celebrations for elders during festivals for their entertainment.
(ਤਿਉਹਾਰਾਂ ਦੌਰਾਨ ਬੁਜੁਰਗਾਂ ਲਈ ਵਿਸ਼ੇਸ਼ ਸਮਾਰੋਹ ਉਨ੍ਹਾਂ ਦੇ ਮਨੋਰੰਜਨ ਲਈ ਆਯੋਜਿਤ ਕੀਤੇ ਜਾਂਦੇ ਹਨ )
4) Protection against elder abuse (ਬੁਜੁੱਰਗਾਂ ਦੀ ਸੁਰੱਖਿਆ)
5) Respect and Dignity (ਆਦਰ ਅਤੇ ਸਨਮਾਨ)
6) Awareness Programs (ਜਾਗਰੂਕਤਾ ਕਾਰਜ ਕਰਮ)
7) Recreation and social activities. (ਮਨੋਰੰਜਨ ਅਤੇ ਸਮਾਜਿਕ ਗਤੀਵਿਧੀਆਂ )
8) Take advise and help from them as they are experienced than us.
( ਬੁਜ਼ੁਰਗਾਂ ‘ਤੋਂ ਸਲਾਹ `ਤੇ ਮਦਦ ਲਈ ਜਾਂਦੀ ਹੈ ਕਿਉਂਕਿ ਇਨ੍ਹਾਂ ਨੂੰ ਸਾਡੇ ਤੋਂ ਵੱਧ ਤਜਰਬਾ ਹੁੰਦਾ ਹੈ )
9) Social Security Awareness (ਸਮਾਜਿਕ ਸੁਰੱਖਿਆ ਬਾਰੇ ਜਾਨਕਾਰੀ )
10) Loneliness Reduction (ਇਕੱਲੇਪਨ ਤੋਂ ਮੁਕਤੀ)
11) Encourages Volunteerism (ਸੇਵਾ ਭਾਵਨਾ ਨੂੰ ਉਤਸਾਹਿਤ ਕਰਨਾ )
12) Protection from scams (ਠੱਗੀ ਤੋਂ ਬਚਾਅ)
Event Management Committee
1) Efficient Planning (ਵਧੀਆ ਯੋਜਨਾ)
2) Time Management (मਮੇਂ ਦੀ ਬਚਤ)
3) Professional Execution( ਪੇਸ਼ਾਵਰ ਪ੍ਰਬੰਧ)
4) Better Coordination(ਵਧੀਆ ਸੰਚਾਰ ਤੇ ਤਾਲਮੇਲ)
5) Risk Management ( ਜੋਖਮ ਪ੍ਰਬੰਧ )
6) Creative and innovative ideas(ਨਵੇਂ ਅਤੇ ਰਚਨਾਤਮਕ ਵਿਚਾਰ)
7) Legal Compliance (ਕਾਨੂੰਨੀ ਨਿਯਮ ਪਾਲਣਾ)
8) Quality Control (ਗੁਣਵੱਤਾ ਨਿਯੰਤਰਣ)
9) Ensures Success( ਸਫਲਤਾ ਯਕੀਨੀ ਬਣਾਉਂਦੀ ਹੈ)
10) Eco-friendly practices (ਪ੍ਰਦੂਸ਼ਣ ਮੁਕਤ ਯੋਜਨਾ)
11) Cultural Promotion ( ਸੱਭਿਆਚਾਰਿਕ ਪ੍ਰਚਾਰ)
12) Diversity and Inclusion
(ਵਿਭਿੰਨਤਾ ਅਤੇ ਸ਼ਾਮਿਲਤਾ )
13)Volunteer Management (ਸੇਵਾਦਾਰ ਪ੍ਰਬੰਧਨ)
14) Reduces stress for organizers
(ਪ੍ਰਬੰਧਕਾਂ ਦੀ ਚਿੰਤਾ ਘਟਾਉਂਦਾ)
15) Encourages Youth Participation
(ਨੌਜਵਾਨ ਭਾਗੀਦਾਰੀ )
Social Welfare Committee
1) Support for the underprivileged
(ਗਰੀਥਾਂ ਲਈ ਸਹਾਇਤਾ )
2) Importance of Education.
(ਸਿੱਖਿਆ ਦਾ ਮਹਤੱਵ )
3) Employment opportunities
(ਰੋਜ਼ਗਾਰ ਦੇ ਮੌਕੇ )
4) Social Equality (ਰੋਜ਼ਗਾਰ ਦੇ ਮੌਕੇ)
5) Environmental Protection (ਵਾਤਾਵਰਣ ਦੀ ਸੁਰੱਖਿਆ)
6) Prevention of drug abuse
(ਨਸ਼ੇ ਦੀ ਰੋਕਥਾਮ)
7) Legal Aid and Rights Awareness
(ਕਾਨੂੰਨੀ ਸਹਾਇਤਾ ਤੇ ਅਧਿਕਾਰ ਜਾਗਰੂਕਤਾ)
8) Rural Development
( ਪਿੰਡ ਦੀ ਵਿਕਾਸ ਯੋਜਨਾ )
9) Promotion of cultural and social values.
(ਸਭਿਆਚਾਰਕ ਤੇ ਸਮਾਜਿਕ ਮੁੱਲਾਂ ਦਾ ਉਤਸ਼ਾਹਨ)
10) Try to eliminate poverty
(ਗਰੀਬੀ ਨੂੰ ਖਤਮ ਕਰਨ ਦਾ ਯਤਨ)
11) Women Empowerment
(ਮਹਿਲਾਂ ਦਾ ਸਸ਼ਕਤੀਕਰਨ)
12) Child Welfare Programs
( ਬੱਚਿਆਂ ਦੀ ਭਲਾਈ ਯੋਜਨਾਵਾਂ )
13) Stop Child Labor
(ਬਾਲ ਸ਼੍ਰਮ ਰੋਕਣ ਦਾ ਯਤਨ )
14) Encourages Volunteerism
(ਸੇਟਾ ਭਾਵਨਾ ਨੂੰ ਉਤਸ਼ਾਹਿਤ ਕਰਨਾ )
15) Enhances Public Safety
(ਜਨਤਕ ਸੁਰੱਖਿਆ ਵਧਾਉਂਦੀ ਹੈ ।
Sports Club Help Committee
1) Encourages Physical fitness (ਸਰੀਰਕ ਤੰਦਰੁਸਤੀ ਵਧਾਉਂਦੀ ਹੈ ।)
2) Enhances team work skills (ਟੀਮਟਰਕ, ਸਿਖਾਉਂਦੀ ਹੈ )
3) Encourages Discipline (ਅਨੁਸਾਸਨ ਵਿਕਸਿਤ ਕਰਦੀ ਹੈ)
(4) Supports young athletes (ਖਿਡਾਰੀਆਂ ਦੀ ਮਦਦ ਕਰਦੀ ਹੈ )
5) Boosts Mental Health ( ਮਾਨਸਿਕ ਤੰਦਰੁਸਤੀ ਵਧਾਉਂਦੀ ਹੈ )
6)Create a sense of community ( ਭਾਈਚਾਰੇ ਦੀ ਭਾਵਨਾ ਪੈਦਾ ਕਰਦੀ ਹੈ )
7) Provides coaching and guidance (ਪ੍ਰਸਿਕਸ਼ਣ `ਤੇ ਮਾਰਗਦਰਸ਼ਨ ਦਿੰਦੀ ਹੈ।)
8) Develop leadership qualities (ਨੇਤ੍ਰਿਤਵ ਗੁਣ ਵਿਕਸਿਤ ਕਰਦੀ ਹੈ )
9) Organizes tournaments and events (ਟੂਰਨਾਮੈਂਟ ਤੇ ਸਮਾਗਮ ਕਰਵਾਉਂਦੀ ਹੈ )
10) Prevents Youth from engaging in harmful activities. (ਨੌਜਵਾਨਾਂ ਨੂੰ ਬੁਰੀ ਸੰਗਤ ਤੇ ਗਲਤ ਆਦਤਾਂ ਤੋਂ ਦੂਰ ਰੱਖਦੀ ਹੈ )
11) Supports differently-abled athletes and needy players( ਵਿਕਲਾਂਗ ਤੇ ਲੋੜਮੰਦ ਖਿਡਾਰੀਆਂ ਦੀ ਮਦਦ)
(12) Encourages gender equality in sports (ਖੇਡਾਂ ਵਿੱਚ ਲਿੰਗ ਸਮਾਨਤਾ ਉਤਸ਼ਾਹਿਤ ਕਰਦੀ ਹੈ )
(13) Boosts self-confidence and self esteem (ਆਤਮ-ਵਿਸ਼ਵਾਸ ਅਤੇ ਆਤਮ-ਸਮਾਨ ਵਧਾਉਂਦੀ ਹੈ )
14) Encourages Youth Participation (ਨੌਜਵਾਨਾਂ ਦੀ ਭਾਗੀਦਾਰੀ ਵਧਾਉਂਦੀ ਹੈ )
15) Enhances Social interaction (ਸਮਾਜਕ ਸੰਪਰਕ ਵਧਾਉਂਦੀ ਹੈ ।
* Promote sports through meetings, seminars and camps etc.
* 10 year old child can attend the Seminars or any events and tell the importance of sports.
Medical Team Committee
1) Ensuring athlete Safety (ਖਿਡਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ)
2) Enhancing Performance ( ਕਿਦਾਰਸ਼ੀਲਤਾ ਵਿੱਚ ਸੁਧਾਰ)
3) Nutrition Guidance ( ਪੋਸ਼ਣ ਦੀ ਸਲਾਹ )
4) Mental Health Support (ਮਨੋਵਿਗਿਆਨਕ ਸਹਾਇਤਾ )
5)Medical Awareness Programs ( ਮੈਡੀਕਲ ਜਾਗਰੂਕਤਾ ਪ੍ਰੋਗਰਾਮ)
6) First- Aid Training (ਫਸਟ ਐਡ ਦੀ ਸਿਖਲਾਈ)
7) Injury Prevention Techniques (ਚੋਟ ਤੋਂ ਬਚਾਅ ਤਕਨੀਕਾਂ)
8) Physical Fitness Monitoring (ਸਰੀਰਕ ਤੰਦਰੁਸਤੀ ਦੀ ਨਿਗਰਾਨੀ )
9) Preventive Healthcare Programs ਸਾਵਧਾਨੀ ਭਰਪੂਰ ਸਿਹਤ ਕਾਰਜਕ੍ਰਮ)
10) Stress Management (ਤਣਾਅ ਨਿਯੰਤਰਣ)
11) Avoids use of illegal drugs ( ਗੈਰਕਾਨੂੰਨੀ ਦਵਾਈਆਂ ਜਾਂ ਨਸਿਆਂ ਦੀ ਵਰਤੋਂ ਤੇ ਰੋਕ)
12) Health and Fitness Awareness (ਸਿਹਤ ਅਤੇ ਫਿਟਨੈੱਸ ਜਾਗਰੂਕਤਾ )
13) Preventive Care (ਬਚਾਅ ਦੇ ਉਪਾਅ )
14) Legal Compliance (ਕਾਨੂੰਨੀ ਪਾਲਣਾ)
15) Educates athlete on injury prevention ( ਖਿਡਾਰੀਆਂ ਨੂੰ ਚੋਟਾਂ ਤੋਂ ਬਚਾਅ ਬਾਰੇ ਸਿੱਖਿਆ ਦਿੰਦਾ ਹੈ )